ਮੀਡੀਆ ਰਿਪੋਰਟ 'ਚ ਵੱਡਾ ਖੁਲਾਸਾ, ਨਿੱਝਰ ਨੇ 2016 'ਚ ਟਰੂਡੋ ਨੂੰ ਲਿਖੀ ਸੀ ਚਿੱਠੀ |OneIndia Punjabi

2023-09-30 1

ਮਾਰੇ ਗਏ ਖਾਲਿਸਤਾਨੀ ਕੱਟੜਪੰਥੀ ਹਰਦੀਪ ਸਿੰਘ ਨਿੱਝਰ ਨੇ 2016 ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਸੰਬੋਧਿਤ ਇੱਕ ਪੱਤਰ ਵਿੱਚ, ਭਾਰਤ ਸਰਕਾਰ ਦੇ ਉਸ ਉੱਤੇ ਅੱਤਵਾਦੀ ਹੋਣ ਦੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ। ਇਹ ਗੱਲ ਇਕ ਮੀਡੀਆ ਰਿਪੋਰਟ 'ਚ ਸਾਹਮਣੇ ਆਈ ਹੈ।ਹਰਦੀਪ ਸਿੰਘ ਨਿੱਜਰ ਨੇ 2016 ਵਿੱਚ ਟਰੂਡੋ ਨੂੰ ਇਹ ਪੱਤਰ ਲਿਖ ਕੇ ਉਨ੍ਹਾਂ ਦੇ ਦਖਲ ਦੀ ਮੰਗ ਕੀਤੀ ਸੀ। ਇਹ ਉਸ ਸਮੇਂ ਹੋਇਆ ਜਦੋਂ ਇੰਟਰਪੋਲ ਨੇ ਭਾਰਤ ਦੀ ਬੇਨਤੀ 'ਤੇ ਉਸ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ।
.
A big revelation in the media report, Nijjar wrote a letter to Trudeau in 2016.
.
.
.
#hardeepsinghnijjar #indiacanada #justintrudeau